Pyar Da Saboot Ringtones

12568 ringtones matching "Pyar Da Saboot". Here you can browse, listen and download Pyar Da Saboot Ringtones for free. Best Pyar Da Saboot Ringtones Download with MP3 file format for your Android mobile phone.

32
@Maxime
1088
30
@Shahed
526
It's Jay B (hahaha!) ਖੜ੍ਹੀ ਰਹੀ, ਅੜੀ ਰਹੀ, ਸਾਹਾਂ ਨਾਲ਼ ਵੜੀ ਰਹੀ ਕਈ ਆਏ, ਕਈ ਗਏ, ਜੱਟੀਏ ਤੂੰ ਖਰੀ ਰਹੀ (ਜੱਟੀਏ ਤੂੰ ਖਰੀ ਰਹੀ) ਹਾਏ, ਖੜ੍ਹੀ ਰਹੀ, ਅੜੀ ਰਹੀ, ਸਾਹਾਂ ਨਾਲ਼ ਵੜੀ ਰਹੀ ਕਈ ਆਏ, ਕਈ ਗਏ, ਜੱਟੀਏ ਤੂੰ ਖਰੀ ਰਹੀ ਤੇਰੇ ਬਿਨਾਂ ਊਨਾ, ਬਿੱਲੋ ਤੇਰੇ ਨਾਲ਼ ਦੂਣਾ ਜਿਵੇਂ ਹੌਂਸਲਾ ਮੌਕੇ ਦੇ ਹਥਿਆਰ ਦਾ ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?) (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?) ਓ, ਜਦੋਂ ਸੂਰਜ ਨੇ ਖੁਰਦੇ ਨੀਂ, ਲੋਕ ਘਰੇ ਮੁੜਦੇ ਨੀਂ ਓਦੋਂ, ਬੀਬਾ ਨਾਲ਼ ਪਰਛਾਵਾਂ ਵੀ ਨਈਂ ਰਹਿੰਦਾ ਨੀਂ ਮੰਨੀ ਬੈਠੀ ਹੂਰ, ਕੋਲਿਆਂ ਨੂੰ ਕੋਹਿਨੂਰ ਹਾਏ, ਤੈਨੂੰ ਆਉਂਦਾ-ਜਾਂਦਾ ਤਾਂ ਹਰੇਕ ਹੋਊ ਕਹਿੰਦਾ ਨੀਂ ਪੱਕੇ ਅਸ਼ਟਾਮ ਵਾਂਗੂ ਭੋਰਾ ਵੀ ਨਾ ਹਿੱਲੀਂ ਨੀਂ ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਨਾ ਦਿੱਲੀ ਨੀਂ ਇਕ-ਇਕ ਕਰ ਗੈਰ ਉਂਗਲਾਂ 'ਤੇ ਚੜ੍ਹ, ਗਏ ਆਵਦੇ ਬਦਲ ਜਿਵੇਂ ਨਿੱਤ ਪਹਿਲਾ ਪੰਨਾ ਅਖ਼ਬਾਰ ਦਾ ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?) (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?) ਦਿਲਾਂ ਦੇ ਸੀ ਚੋਰ ਕਿੰਨੇਂ, option ਹੋਰ ਕਿੰਨੇਂ ਪਰ ਤੂੰ ਨਾ ਤੱਕਿਆ ਕਿਸੇ ਨੂੰ ਅੱਖ ਪੱਟ ਕੇ ਓਥੇ ਮੈਂ ਤੂੰ ਜਿੱਥੇ, ਬਿੱਲੋ, ਐਨੇ ਜੋਗਾ ਕਿੱਥੇ, ਬਿੱਲੋ? ਮਾਣਮੱਤੀਏ ਤੂੰ ਜਿੰਨਾਂ ਕਰੇਂ ਮਾਣ ਜੱਟ 'ਤੇ ਵਫ਼ਾ 'ਤੇ ਹੁਸਨ ਕਿਤੋਂ ਮਿਲਦੇ ਨਾ ਮੁੱਲ ਨੀਂ Arjan-Arjan ਕਹਿਣ ਤੇਰੇ ਬੁੱਲ੍ਹ ਨੀਂ ਕਿਵੇਂ ਜਾਊ ਸਰ ਮੇਰਾ? ਦਿਲ ਮੇਰਾ ਘਰ ਤੇਰਾ ਕਦੇ ਅਜ਼ਮਾ ਕੇਰਾਂ, ਅੱਧੇ ਬੋਲ ਉੱਤੇ ਜਾਨ ਵਾਰਦਾ ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ... ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ? (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?) (ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)
29
@Nuria
1224

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.